ਦੇਖੋ ਇਕੱਲੇ ਸਿੰਘ ਨੇ ਕਿਵੇਂ ਪਾਈਆਂ ਹਥਿਆਰਬੰਦ ਬਦਮਾਸ਼ਾਂ ਨੂੰ ਭਾਜੜਾਂ | OneIndia Punjabi

2022-08-12 3

ਅੰਮ੍ਰਿਤਸਰ 'ਚ ਰਾਤ ਦੇ ਹਨ੍ਹੇਰੇ 'ਚ ਕੁਝ ਬਦਮਾਸ਼ਾਂ ਨੇ ਜਦੋਂ ਇੱਕ ਗ੍ਰੰਥੀ ਸਿੰਘ ਨੂੰ ਮੁਹੱਲੇ ਵਿੱਚ ਘੇਰ ਲਿਆ ਤਾਂ ਸਿੰਘ ਨੇ ਬੜੀ ਬਹਾਦਰੀ ਨਾਲ ਮੋਟਰਸਾਈਕਲ ਸਵਾਰ ਬਦਮਾਸ਼ਾਂ ਦਾ ਮੁਕਾਬਲਾ ਕੀਤਾ I ਹਾਲਾਂ ਕਿ ਤਿੰਨੇ ਬਦਮਾਸ਼ਾਂ ਕੋਲ ਹਥਿਆਰ ਸਨ, ਫੇਰ ਵੀ ਇਕੱਲੇ ਸਿੰਘ ਨੇ ਉਹਨਾਂ ਨੂੰ ਮੌਕੇ ਤੋਂ ਭਜਨ ਲਈ ਮਜ਼ਬੂਰ ਕਰ ਦਿੱਤਾ I ਇਸ ਗੱਲ ਦੀ ਪੁਸ਼ਟੀ CCTV ਦੀਆਂ ਤਸਵੀਰਾਂ ਬਾਖੂਬੀ ਬਿਆਨ ਕਰ ਰਹੀਆਂ ਹਨ ।